ਬੰਦ

ਸਰਕਾਰੀ ਕੰਮਾਂ ਲਈ ਗੱਡੀ ਕਿਰਾਏ ਤੇ ਹਾਇਰ ਕਰਨ ਸਬੰਧੀ

ਸਰਕਾਰੀ ਕੰਮਾਂ ਲਈ ਗੱਡੀ ਕਿਰਾਏ ਤੇ ਹਾਇਰ ਕਰਨ ਸਬੰਧੀ
ਸਿਰਲੇਖ ਵਰਣਨ ਸ਼ੁਰੂਆਤੀ ਤਾਰੀਖ ਆਖਰੀ ਤਾਰੀਖ ਮਿਸਲ
ਸਰਕਾਰੀ ਕੰਮਾਂ ਲਈ ਗੱਡੀ ਕਿਰਾਏ ਤੇ ਹਾਇਰ ਕਰਨ ਸਬੰਧੀ

ਜਿਲ੍ਹਾ  ਬਿਊਰੋ ਆਫ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਸ਼ਹੀਦ ਭਗਤ ਸਿੰਘ ਨਗਰ ਲਈ ਇੱਕ ਮਰੂਤੀ ਸਜੂਕੀ ਆਰਟੀਗਾ ਗੱਡੀ ਪੰਜਾਬ ਸਰਕਾਰ ਵਿੱਤ ਵਿਭਾਗ ਅਤੇ ਟ੍ਰਾਂਸਪੋਰਟ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਾਇਰ ਕਰਨ ਲਈ ਸੀਲ ਬੰਦ ਟੈਂਡਰ ਦੀ ਮੰਗ ਕੀਤੀ ਜਾਂਦੀ ਹੈ। ਟੈਂਡਰ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਬਿਊਰੋ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਕਮਰਾ ਨੰਬਰ: 412,  ਤੀਜੀ ਮੰਜਿਲ, ਜ੍ਹਿਲਾ ਪ੍ਰਬੰਧਕੀ ਕੰਪਲੈਕਸ, ਚੰਡੀਗੜ੍ਹ ਰੋਡ, ਸ਼ਹੀਦ ਭਗਤ ਸਿੰਘ ਨਗਰ ਜਾਂ ਵੈਬਸਾਈਟ. https://nawanshahr.nic.in/ ਤੇ ਸੰਪਰਕ ਕੀਤਾ ਜਾ ਸਕਦਾ ਹੈ।

ਟੈਂਡਰ ਭਰਨ ਦੀ ਆਖਰੀ ਮਿਤੀ 19-06-2025 ਸਮਾਂ ਸਾਮ 5:00 ਵੱਜੇ ਤੱਕ ਹੈ।

05/06/2025 19/06/2025 ਦੇਖੋ (5 MB)