ਘੋਸ਼ਣਾਵਾਂ
| ਸਿਰਲੇਖ | ਵਰਣਨ | ਸ਼ੁਰੂਆਤੀ ਤਾਰੀਖ | ਆਖਰੀ ਤਾਰੀਖ | ਮਿਸਲ |
|---|---|---|---|---|
| ਮ੍ਰਿਤਕ ਐਨ.ਆਰ.ਆਈ. ਨੰਬਰਦਾਰ ਕੁਲਦੀਪ ਸਿੰਘ ਗਿੱਲ ਵਾਸੀ ਪਿੰਡ ਚੱਕ ਬਿਲਗਾ, ਤਹਿਸੀਲ ਬੰਗਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਥਾਂ ਤੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ। | ਮ੍ਰਿਤਕ ਐਨ.ਆਰ.ਆਈ. ਨੰਬਰਦਾਰ ਕੁਲਦੀਪ ਸਿੰਘ ਗਿੱਲ ਵਾਸੀ ਪਿੰਡ ਚੱਕ ਬਿਲਗਾ, ਤਹਿਸੀਲ ਬੰਗਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਥਾਂ ਤੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ। |
05/10/2026 | 08/10/2026 | ਦੇਖੋ (504 KB) |
| ਹੜ੍ਹ ਦੀ ਤਿਆਰੀ ਲਈ ਗਾਈਡਬੁੱਕ 2026 | ਹੜ੍ਹ ਦੀ ਤਿਆਰੀ ਲਈ ਗਾਈਡਬੁੱਕ 2026 |
03/07/2026 | 31/10/2026 | ਦੇਖੋ (7 MB) |
| ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਮ ਆਦਮੀ ਕਲੀਨਿਕਾਂ ਵਿਖੇ ਮੈਡੀਕਲ ਅਫਸਰ, ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਦੀ ਇੰਟਰਵਿਊ ਸਬੰਧੀ। | ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਮ ਆਦਮੀ ਕਲੀਨਿਕ ਵਿਖੇ ਇੰਮਪੈਨਲਮੈਂਟ ਲਈ ਹਿੱਤਬੱਧ ਮੈਡੀਕਲ ਅਫਸਰ, ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਨੂੰ ਇੰਟਰਵਿਊ ਰਾਹੀਂ (ਜਿਨਾਂ ਚਿਰ ਖਾਲੀ ਅਸਾਮੀਆਂ ਉਪਲੱਭਧ ਹਨ), ਭਰਨ ਲਈ ਸੱਦਾ ਦਿੱਤਾ ਜਾਂਦਾ ਹੈ |
27/10/2025 | 31/12/2026 | ਦੇਖੋ (8 MB) |
| ਸਰਕਾਰੀ ਦਫਤਰਾਂ ਵਿੱਚ ਔਰਤਾਂ ਨਾਲ ਜਿਨਸੀ ਛੇੜਛਾੜ ਰੋਕਣ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਗਠਣ। | ਸਰਕਾਰੀ ਦਫਤਰਾਂ ਵਿੱਚ ਔਰਤਾਂ ਨਾਲ ਜਿਨਸੀ ਛੇੜਛਾੜ ਰੋਕਣ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਗਠਣ। |
18/03/2025 | 18/03/2028 | ਦੇਖੋ (1 MB) POSH Act Guidelines (4 MB) |