ਜ਼ਿਲ੍ਹੇ ਬਾਬਤ
ਨਵਾਂਸ਼ਹਿਰ ਜ਼ਿਲ੍ਹਾ 7 ਨਵੰਬਰ 1995 ਨੂੰ ਪੰਜਾਬ ਦੇ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹਿਆਂ ਚੋਂ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਦੇ ਸ਼ੁਭ ਦਿਹਾੜੇ ਤੇ ਪੰਜਾਬ ਰਾਜ ਦੇ ਸੋਲ੍ਹਵਾਂ ਜਿਲ੍ਹੇ ਵਜੋਂ ਹੋਂਦ ਵਿੱਚ ਆਇਆ ਸੀ |
ਜ਼ਿਲ੍ਹੇ ਤੇ ਇੱਕ ਨਜ਼ਰ
-
ਖੇਤਰ: 1267 ਵਰਗ ਕਿ.ਮੀ
-
ਜਨਸੰਖਿਆ: 612310
-
ਭਾਸ਼ਾ: ਪੰਜਾਬੀ, ਹਿੰਦੀ, ਅੰਗਰੇਜ਼ੀ
-
ਪਿੰਡ: 471
ਕੋਵਿਡ-19 ਕੰਟਰੋਲ ਰੂਮ ਨੰਬਰ :
ਪੁਰਾਣਾ ਸਿਵਲ ਹਸਪਤਾਲ, ਸ਼ਹੀਦ ਭਗਤ ਸਿੰਘ ਨਗਰ
01823- 227470 01823- 227471
01823- 227473 01823- 227474
01823- 227476 01823- 227478
01823- 227479 01823- 227480

ਡਾ. ਸ਼ੇਨਾ ਅਗਰਵਾਲ, ਆਈ ਏ ਐਸ
ਜ਼ਿਲ੍ਹਾ ਕੁਲੈਕਟਰ, ਐਸ.ਬੀ.ਐਸ. ਨਗਰ