ਬੰਦ

ਗੁਰਦੁਆਰਾ ਟਾਹਲੀ ਸਾਹਿਬ

ਇਹ ਗੁਰਦੁਆਰਾ ਨਵਾਂਸ਼ਹਿਰ ਤੋਂ ਗੜ੍ਸ਼ੰਕਰ ਸੜਕ ਤੇ ਸਥਿਤ ਹੈ। ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਦੀ ਯਾਦ ਵਿਚ ਬਣਿਆ ਹੋਇਆ ਹੈ| ਇਹ ਕਿਹਾ ਜਾਂਦਾ ਹੈ ਕਿ ਬਾਬਾ ਸ਼੍ਰੀ ਚੰਦ 40 ਦਿਨਾਂ ਲਈ ਇੱਥੇ ਠਹਿਰੇ ਸਨ ਅਤੇ ਇੱਥੇ ਧਿਆਨ ਲਗਾਇਆ ਗਿਆ ਸੀ। ਹਰ ਸਾਲ ਬਾਬਾ ਸ਼੍ਰੀ ਚੰਦ ਦਾ ਜਨਮਦਿਨ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ|

ਗੁਰਦੁਆਰਾ ਟਾਹਲੀ ਸਾਹਿਬ ਸਿਡ-ਵਿਯੂ
ਚਿੱਤਰ ਦੇਖੋ ਗੁਰਦੁਆਰਾ ਟਾਹਲੀ ਸਾਹਿਬ ਸਿਡ ਵਿਯੂ
ਗੁਰਦੁਆਰਾ ਟਾਹਲੀ ਸਾਹਿਬ ਗੇਟ
ਚਿੱਤਰ ਦੇਖੋ ਗੁਰਦੁਆਰਾ ਟਾਹਲੀ ਸਾਹਿਬ ਮੁੱਖ ਗੇਟ
ਗੁਰਦੁਆਰਾ ਟਾਹਲੀ ਸਾਹਿਬ ਫ੍ਰੋੰਟ-ਗੇਟ
ਚਿੱਤਰ ਦੇਖੋ ਗੁਰਦੁਆਰਾ ਟਾਹਲੀ ਸਾਹਿਬ ਫ੍ਰੋੰਟ ਗੇਟ
ਗੁਰਦੁਆਰਾ ਟਾਹਲੀ ਸਾਹਿਬ ਫ੍ਰੋੰਟ-2
ਚਿੱਤਰ ਦੇਖੋ ਗੁਰਦੁਆਰਾ ਟਾਹਲੀ ਸਾਹਿਬ ਫ੍ਰੋੰਟ ਦੇ ਵਿਯੂ
ਗੁਰਦੁਆਰਾ ਟਾਹਲੀ ਸਾਹਿਬ ਫ੍ਰੋੰਟ-ਵਿਯੂ
ਚਿੱਤਰ ਦੇਖੋ ਗੁਰਦੁਆਰਾ ਟਾਹਲੀ ਸਾਹਿਬ ਫ੍ਰੋੰਟ ਵਿਯੂ