ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਗੁਰਦੁਆਰਾ ਨਾਭ ਕੰਵਲ (ਨੌ ਆਬਾਦ) ਮਜਾਰਾ ਰਾਜਾ ਸਾਹਿਬ ਹੈ| ਇਸ ਦੇ ਨਾਲ ਜੁੜੇ ਧਾਰਮਿਕ ਸਥਾਨ ਪਿੰਡ ਝਿੰਗੜਾਂ ਅਤੇ ਰਹਿਪਾ ਵਿਚ ਵੀ ਹਨ| ਇਨ੍ਹਾਂ ਪਿੰਡਾਂ ਵਿਚ ਗੁਰਦੁਆਰੇ ਦੀ ਸੁੰਦਰ ਇਮਾਰਤ ਹੈ|