ਟੈਂਡਰ
Filter Past ਟੈਂਡਰ
ਸਿਰਲੇਖ | ਵਰਣਨ | ਸ਼ੁਰੂਆਤੀ ਤਾਰੀਖ | ਆਖਰੀ ਤਾਰੀਖ | ਮਿਸਲ |
---|---|---|---|---|
ਸਰਕਾਰੀ ਕੰਮਾਂ ਲਈ ਗੱਡੀ ਕਿਰਾਏ ਤੇ ਹਾਇਰ ਕਰਨ ਸਬੰਧੀ | ਜਿਲ੍ਹਾ ਬਿਊਰੋ ਆਫ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਸ਼ਹੀਦ ਭਗਤ ਸਿੰਘ ਨਗਰ ਲਈ ਇੱਕ ਮਰੂਤੀ ਸਜੂਕੀ ਆਰਟੀਗਾ ਗੱਡੀ ਪੰਜਾਬ ਸਰਕਾਰ ਵਿੱਤ ਵਿਭਾਗ ਅਤੇ ਟ੍ਰਾਂਸਪੋਰਟ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਾਇਰ ਕਰਨ ਲਈ ਸੀਲ ਬੰਦ ਟੈਂਡਰ ਦੀ ਮੰਗ ਕੀਤੀ ਜਾਂਦੀ ਹੈ। ਟੈਂਡਰ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਬਿਊਰੋ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਕਮਰਾ ਨੰਬਰ: 412, ਤੀਜੀ ਮੰਜਿਲ, ਜ੍ਹਿਲਾ ਪ੍ਰਬੰਧਕੀ ਕੰਪਲੈਕਸ, ਚੰਡੀਗੜ੍ਹ ਰੋਡ, ਸ਼ਹੀਦ ਭਗਤ ਸਿੰਘ ਨਗਰ ਜਾਂ ਵੈਬਸਾਈਟ. https://nawanshahr.nic.in/ ਤੇ ਸੰਪਰਕ ਕੀਤਾ ਜਾ ਸਕਦਾ ਹੈ। ਟੈਂਡਰ ਭਰਨ ਦੀ ਆਖਰੀ ਮਿਤੀ 19-06-2025 ਸਮਾਂ ਸਾਮ 5:00 ਵੱਜੇ ਤੱਕ ਹੈ। |
05/06/2025 | 19/06/2025 | ਦੇਖੋ (5 MB) |
ਨਾਨ-ਇੰਨਵੈਨਸਿਵ ਹਿਮੋਗਲੋਬਿੰਨ ਸਕਰੀਨਿੰਗ ਡਿਵਾਈਜ਼ ਦੀ ਖਰੀਦ ਲਈ ਕੁਟੇਸ਼ਨਾਂ ਦੀ ਮੰਗ ਕਰਨ ਸਬੰਧੀ। | ਨਾਨ-ਇੰਨਵੈਨਸਿਵ ਹਿਮੋਗਲੋਬਿੰਨ ਸਕਰੀਨਿੰਗ ਡਿਵਾਈਜ਼ ਦੀ ਖਰੀਦ ਲਈ ਕੁਟੇਸ਼ਨਾਂ ਦੀ ਮੰਗ ਕਰਨ ਸਬੰਧੀ। |
25/03/2025 | 26/03/2025 | ਦੇਖੋ (930 KB) |
ਆਂਗਣਵਾੜੀ ਸਰਵਿਸਿਜ਼ ਸਕੀਮ ਅਧੀਨ ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ, ਸ਼ਹੀਦ ਭਗਤ ਸਿੰਘ ਨਗਰ ਲਈ ਕੰਪਿਊਟਰ ਸਿਸਟਮ, ਸਟੇਸ਼ਨਰੀ ਅਤੇ ਫਰਨੀਚਰ ਦੀਆਂ ਵਸਤਾਂ ਦੀ ਖਰੀਦ ਲਈ ਕੁਟੇਸ਼ਨਾਂ ਮੰਗੀਆਂ ਜਾਂਦੀਆਂ ਹਨ। | ਆਂਗਣਵਾੜੀ ਸਰਵਿਸਿਜ਼ ਸਕੀਮ ਅਧੀਨ ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ, ਸ਼ਹੀਦ ਭਗਤ ਸਿੰਘ ਨਗਰ ਲਈ ਕੰਪਿਊਟਰ ਸਿਸਟਮ, ਸਟੇਸ਼ਨਰੀ ਅਤੇ ਫਰਨੀਚਰ ਦੀਆਂ ਵਸਤਾਂ ਦੀ ਖਰੀਦ ਲਈ ਕੁਟੇਸ਼ਨਾਂ ਮੰਗੀਆਂ ਜਾਂਦੀਆਂ ਹਨ। |
18/03/2025 | 20/03/2025 | ਦੇਖੋ (3 MB) |
ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋ ਟਰੇਨਿੰਗ ਕਰਵਾਉਣ ਸਬੰਧੀ ਇਸ਼ਤਿਹਾਰ। | ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋ ਟਰੇਨਿੰਗ ਕਰਵਾਉਣ ਸਬੰਧੀ ਇਸ਼ਤਿਹਾਰ। |
10/03/2025 | 13/03/2025 | ਦੇਖੋ (474 KB) |
ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋ ਕਿਤਾਬਾਂ ਦੀ ਖਰੀਦ ਕਰਨ ਸਬੰਧੀ ਇਸ਼ਤਿਹਾਰ। | ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋ ਕਿਤਾਬਾਂ ਦੀ ਖਰੀਦ ਕਰਨ ਸਬੰਧੀ ਇਸ਼ਤਿਹਾਰ। |
29/01/2025 | 03/02/2025 | ਦੇਖੋ (3 MB) |
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਬਲਾਚੌਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਬੰਗਾ ਲਈ ਗੱਡੀ ਹਾਇਰ ਕਰਨ ਸਬੰਧੀ ਟੈਂਡਰ ਨੋਟਿਸ। | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਬਲਾਚੌਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਬੰਗਾ ਲਈ ਗੱਡੀ ਹਾਇਰ ਕਰਨ ਸਬੰਧੀ ਟੈਂਡਰ ਨੋਟਿਸ। |
22/11/2024 | 04/12/2024 | ਦੇਖੋ (3 MB) |
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਪਲੀਮੈਂਟਰੀ ਜਿਲ੍ਹਾ ਸਰਵੇ ਰਿਪੋਰਟ ਤਿਆਰ ਕਰਨ ਲਈ ਦਿਲਚਸਪੀ ਦਾ ਪ੍ਰਗਟਾਵਾ (EOI) ਕਰਨ ਸਬੰਧੀ। | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਪਲੀਮੈਂਟਰੀ ਜਿਲ੍ਹਾ ਸਰਵੇ ਰਿਪੋਰਟ ਤਿਆਰ ਕਰਨ ਲਈ ਦਿਲਚਸਪੀ ਦਾ ਪ੍ਰਗਟਾਵਾ (EOI) ਕਰਨ ਸਬੰਧੀ।
|
07/03/2024 | 22/03/2024 | ਦੇਖੋ (569 KB) |
ਲੋਕ ਸਭਾ ਚੋਣਾਂ 2024 ਪੋਸਲਿੰਗ ਸਟਾਫ ਲਈ ਵਰਤੀ ਜਾਣ ਵਾਲੀ ਸਟੇਸ਼ਨਰੀ | ਚਾਹਵਾਨ ਫਰਮਾਂ/ਪਾਰਟੀਆਂ ਤੋਂ ਕ਼ੁਟੇਸ਼ਨਾਂ ਲੈਣ ਸਬੰਧੀ |
05/03/2024 | 13/03/2024 | ਦੇਖੋ (801 KB) |
ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਐਸ.ਬੀ.ਐਸ. ਨਗਰ ਲਈ ਫਰਨੀਚਰ ਦੀ ਖਰੀਦ ਅਤੇ ਵਾਹਨ ਹਾਇਰਿੰਗ ਲਈ ਕੋਟੇਸ਼ਨਾਂ ਦੇਣ ਲਈ ਨੋਟਿਸ। | ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਐਸ.ਬੀ.ਐਸ. ਨਗਰ ਲਈ ਫਰਨੀਚਰ ਦੀ ਖਰੀਦ ਅਤੇ ਵਾਹਨ ਹਾਇਰਿੰਗ ਲਈ ਕੋਟੇਸ਼ਨਾਂ ਦੇਣ ਲਈ ਨੋਟਿਸ। |
08/01/2022 | 11/01/2022 | ਦੇਖੋ (53 KB) Vehicle (268 KB) |
ਟੈਂਡਰ ਫਾਰ ਪ੍ਰੋਵਾਆਈਡਿੰਗ ਆਨਲਾਈਨ ਕੋਚਿੰਗ ਕਲਾਸਿਸ ਅੰਡਰ ਬੇਟੀ ਪੜਾਓ ਬੇਟੀ ਬਚਾਓ ਸਕੀਮ। | ਟੈਂਡਰ ਆਰ ਇਨਵਾਈਟਡ ਫਰਾਮ ਕੋਚਿੰਗ ਇੰਸਟੀਚਿਊਟ ਫਾਰ ਪ੍ਰੋਵਾਆਈਡਿੰਗ ਆਨਲਾਈਨ ਕੋਚਿੰਗ ਟੂ ਫੀਮੇਲ ਸਟੂਡੈਂਟਸ ਪ੍ਰੀਪੇਅਰਿੰਗ ਫਾਰ ਆਈ.ਆਈ.ਟੀ./ ਜੇਈ / ਇੰਜਨਿਅਰਿੰਗ ਐਂਟਰਸ ਅਗਜਾਮ । |
05/03/2021 | 25/03/2021 | ਦੇਖੋ (6 MB) |