ਟੈਂਡਰ
ਸਿਰਲੇਖ | ਵਰਣਨ | ਸ਼ੁਰੂਆਤੀ ਤਾਰੀਖ | ਆਖਰੀ ਤਾਰੀਖ | ਮਿਸਲ |
---|---|---|---|---|
ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਦੇ ਲਈ ਟੈਂਡਰ ਨੋਟਿਸ | ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਦੇ ਲਈ ਟੈਂਡਰ ਨੋਟਿਸ |
26/02/2021 | 04/03/2021 | ਦੇਖੋ (164 KB) |
ਕੈਟਰਿੰਗ ਸੇਵਾਵਾਂ ਲਈ ਟੈਂਡਰ ਨੋਟਿਸ | ਕੈਟਰਿੰਗ ਸੇਵਾਵਾਂ ਲਈ ਨੋਟਿਸ |
26/02/2021 | 04/03/2021 | ਦੇਖੋ (167 KB) |
ਐਨੀਮਲ ਹੈਲਥ ਅਤੇ ਇਨਵਾਇਰਮੈਂਟ ਮੈਨੇਜਮੈਂਟ ਲੈਬਾਰਟਰੀ ਦੀ ਸਥਾਪਨਾ ਸਬੰਧੀ । | ਲੈਬਾਰਟਰੀ ਦੀ ਸਥਾਪਨਾ ਸਰਕਾਰੀ ਮੱਛੀ ਪੂੰਗ ਫਾਰਮ ਢੰਡੂਆ, ਨਵਾਂਸ਼ਹਿਰ ਵਿਖੇ ਕਰਨ ਸਬੰਧੀ, ਜਿਸ ਵਿੱਚ ਮੱਛੀ ਪਾਲਣ ਪ੍ਰਤੀ ਅਨੁਕੂਲ ਮਿੱਟੀ ਅਤੇ ਪਾਣੀ ਦੇ ਟੈਸਟ ਕੀਤੇ ਜਾਣਗੇ ਅਤੇ ਮਾਇਕਰੋਬਾਇਓਲੌਜੀ ਅਤੇ ਹਿਸਟੋਪੈਥਾਲਜੀ ਦੇ ਵੀ ਟੈਸਟ ਕੀਤੇ ਜਾਣਗੇ। |
01/09/2020 | 15/09/2020 | ਦੇਖੋ (3 MB) |
ਐਨੀਮਲ ਹੈਲਥ ਅਤੇ ਇਨਵਾਇਰਮੈਂਟ ਮੈਨੇਜਮੈਂਟ ਲੈਬਾਰਟਰੀ ਦੀ ਸਥਾਪਨਾ ਸਬੰਧੀ| | ਲੈਬਾਰਟਰੀ ਦੀ ਸਥਾਪਨਾ ਸਰਕਾਰੀ ਮੱਛੀ ਪੂੰਗ ਫਾਰਮ ਢੰਡੂਆ,ਨਵਾਂ੍ਹਹਿਰ ਵਿਖੇ ਕਰਨ ਸਬੰਧੀ, ਜਿਸ ਵਿੱਚ ਮੱਛੀ ਪਾਲਣ ਪ੍ਰਤੀ ਅਨੁਕੂਲ ਮਿੱਟੀ ਅਤੇ ਪਾਣੀ ਦੇ ਟੈਸਟ ਕੀਤੇ ਜਾਣਗੇ ਅਤੇ ਮਾਈਕਰੋਬਾਇਓਲਾਜੀ ਅਤੇ ਹਿਸਟੋਪੈਥਾਲਜੀ ਦੇ ਟੈਸਟ ਵੀ ਕੀਤੇ ਜਾਣਗੇ| |
18/08/2020 | 31/08/2020 | ਦੇਖੋ (6 MB) |
ਸ਼ਹੀਦ ਭਗਤ ਸਿੰਘ ਨਗਰ ਵਿਖੇ ਖਾਲੀ ਅਸਾਮੀਆਂ ਦੀ ਆਉਟਸੋਰਸ ਏਜੰਸੀ ਰਾਹੀਂ ਭਰਤੀ ਕਰਨ ਲਈ ਥੋੜੇ ਸਮੇਂ ਦੇ ਟੈਂਡਰ ਨੋਟਿਸ | | ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼ਹੀਦ ਭਗਤ ਸਿੰਘ ਨਗਰ ਵਿਖੇ ਖਾਲੀ ਅਸਾਮੀਆਂ ਦੀ ਆਉਟਸੋਰਸ ਏਜੰਸੀ ਰਾਹੀਂ ਭਰਤੀ ਕਰਨ ਲਈ ਥੋੜੇ ਸਮੇਂ ਦੇ ਟੈਂਡਰ ਨੋਟਿਸ ਦੀ ਮੰਗ ਕਰਨ ਬਾਰੇ । |
11/10/2019 | 25/10/2019 | ਦੇਖੋ (2 MB) |
ਨੁੱਕੜ ਨਾਟਕ ਕਰਵਾਉਣ ਲਈ ਥੋੜੇ ਸਮੇਂ ਦਾ ਟੈਂਡਰ | ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ” ਦੇ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਪਿੰਡਾਂ ਵਿੱਚ ਨੁੱਕੜ ਨਾਟਕ ਕਰਵਾਏ ਜਾਣੇ ਹਨ |
24/09/2019 | 08/10/2019 | ਦੇਖੋ (70 KB) |
ਬੇਬੀ ਗਰੂਮਿੰਗ/ਬੇਬੀ ਕੇਅਰ” ਕਿੱਟ ਦੀ ਖਰੀਦ ਲਈ ਥੋੜੇ ਸਮੇਂ ਦਾ ਟੈਂਡਰ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਨਵ-ਜਨਮੀਆਂ ਬੱਚੀਆਂ ਲਈ “ਬੇਬੀ ਗਰੂਮਿੰਗ/ਬੇਬੀ ਕੇਅਰ” ਕਿੱਟ ਦੀ ਖਰੀਦ ਲਈ ਥੋੜੇ ਸਮੇਂ ਦਾ ਟੈਂਡਰ ਕੀਤੀ ਜਾਂਦਾ ਹੈ। |
20/09/2019 | 04/10/2019 | ਦੇਖੋ (93 KB) |
ਨੋਟਿਸ ਬੀਬੀਬੀਪੀ ਟੈਂਡਰ / ਕੋਟੇਸ਼ਨਾਂ | ਨੋਟਿਸ ਬੀਬੀਬੀਪੀ ਟੈਂਡਰ / ਕੋਟੇਸ਼ਨਾਂ |
20/03/2018 | 31/05/2018 | ਦੇਖੋ (315 KB) |