ਘੋਸ਼ਣਾਵਾਂ
Filter Past ਘੋਸ਼ਣਾਵਾਂ
ਸਿਰਲੇਖ | ਵਰਣਨ | ਸ਼ੁਰੂਆਤੀ ਤਾਰੀਖ | ਆਖਰੀ ਤਾਰੀਖ | ਮਿਸਲ |
---|---|---|---|---|
ਪਿੰਡ ਹੱਪੋਵਾਲ,ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ। | ਮੁਸ਼ਤਰੀ ਮੁਨਾਦੀ ਦੇ ਆਡਰ ਪਿੰਡ ਹੱਪੋਵਾਲ,ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ। |
23/07/2025 | 13/08/2025 | ਦੇਖੋ (435 KB) |
ਪਿੰਡ ਪੂੰਨੀਆਂ, ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ। | ਮੁਸ਼ਤਰੀ ਮੁਨਾਦੀ ਦੇ ਆਡਰ ਪਿੰਡ ਪੂੰਨੀਆਂ,ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ। |
23/07/2025 | 06/08/2025 | ਦੇਖੋ (405 KB) |
ਡੀ.ਐਸ.ਆਰ_ਰੂਪਨਗਰ | ਜ਼ਿਲ੍ਹਾ ਰੂਪਨਗਰ ਦੀ ਸੋਧੀ ਹੋਈ ਜ਼ਿਲ੍ਹਾ ਸਰਵੇਖਣ ਰਿਪੋਰਟ (ਡੀ.ਐਸ.ਆਰ)। |
12/06/2025 | 11/07/2025 | ਦੇਖੋ (199 KB) Notice for District Survey Report (401 KB) |
ਨੰਬਰਦਾਰ ਸੰਤੋਖ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਪਿੰਡ ਕਾਹਮਾ, ਤਹਿਸੀਲ ਨਵਾਂਸ਼ਹਿਰ ਦੀ ਮੌਤ ਹੋਣ ਕਰਕੇ ਖਾਲੀ ਪਈ ਆਸਾਮੀ ਲਈ ਨਵਾਂ ਨੰਬਰਦਾਰ ਨਿਯੁਕਤ ਕਰਨ ਲਈ ਪ੍ਰਵਾਨਗੀ ਦੇਣ ਬਾਰੇ। | ਨੰਬਰਦਾਰ ਸੰਤੋਖ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਪਿੰਡ ਕਾਹਮਾ, ਤਹਿਸੀਲ ਨਵਾਂਸ਼ਹਿਰ ਦੀ ਮੌਤ ਹੋਣ ਕਰਕੇ ਖਾਲੀ ਪਈ ਆਸਾਮੀ ਲਈ ਨਵਾਂ ਨੰਬਰਦਾਰ ਨਿਯੁਕਤ ਕਰਨ ਲਈ ਪ੍ਰਵਾਨਗੀ ਦੇਣ ਬਾਰੇ। |
10/06/2025 | 27/06/2025 | ਦੇਖੋ (450 KB) |
ਪਿੰਡ ਥਾਂਦੀਆਂ,ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ। | ਪਿੰਡ ਥਾਂਦੀਆਂ,ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ। |
11/06/2025 | 26/06/2025 | ਦੇਖੋ (505 KB) |
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ਵਿੱਚ ਕੰਡਮ ਜੀਪ ਦੀ ਨਿਲਾਮੀ ਲਈ ਇਸ਼ਿਤਹਾਰ ਦੇਣ ਸਬੰਧੀ। | ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ਵਿੱਚ ਕੰਡਮ ਜੀਪ ਦੀ ਨਿਲਾਮੀ ਲਈ ਇਸ਼ਿਤਹਾਰ ਦੇਣ ਸਬੰਧੀ। |
28/04/2025 | 12/05/2025 | ਦੇਖੋ (3 MB) |
ਪਿੰਡ ਮਾਹਿਲ ਗਹਿਲਾ,ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਲਈ ਮੁਸ਼ਤਰੀ ਮੁਨਾਦੀ ਦੇ ਆਡਰ | ਪਿੰਡ ਮਾਹਿਲ ਗਹਿਲਾ,ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਲਈ ਮੁਸ਼ਤਰੀ ਮੁਨਾਦੀ ਦੇ ਆਡਰ |
09/04/2025 | 28/04/2025 | ਦੇਖੋ (367 KB) |
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਰਾਹੀਂ 12ਵੀਂ ਜਮਾਤ ਤੋਂ ਬਾਅਦ ਲੜਕੀਆਂ ਲਈ ਰੱਖਿਆ ਬਲਾਂ ਵਿੱਚ ਭਰਤੀ ਹੋਣ ਦਾ ਮੌਕਾ | ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਰਾਹੀਂ 12ਵੀਂ ਜਮਾਤ ਤੋਂ ਬਾਅਦ ਲੜਕੀਆਂ ਲਈ ਰੱਖਿਆ ਬਲਾਂ ਵਿੱਚ ਭਰਤੀ ਹੋਣ ਦਾ ਮੌਕਾ |
24/03/2025 | 24/04/2025 | ਦੇਖੋ (1 MB) |
ਦਫਤਰ ਦੀ ਸਰਕਾਰੀ ਜੀਪ ਦੀ ਨਿਲ਼ਾਮੀ ਸਬੰਧੀ | ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੀ ਸਰਕਾਰੀ ਜੀਪ ਦੀ ਨਿਲ਼ਾਮੀ ਸਬੰਧੀ । |
30/03/2025 | 21/04/2025 | ਦੇਖੋ (2 MB) |
ਸ਼ੀਤ ਲਹਿਰ/ਠੰਡ ਤੋ ਬਚਾਓ ਲਈ ਸੰਦੇਸ਼ | ਸ਼ੀਤ ਲਹਿਰ/ਠੰਡ ਤੋ ਬਚਾਓ ਲਈ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ, ਸਬੰਧੀ ਦਿਸ਼ਾ ਨਿਰਦੇਸ਼। |
29/10/2024 | 28/02/2025 | ਦੇਖੋ (2 MB) |