ਬੰਦ

ਭਰਤੀ

Filter Past ਭਰਤੀ

To
ਭਰਤੀ
ਸਿਰਲੇਖ ਵਰਣਨ ਸ਼ੁਰੂਆਤੀ ਤਾਰੀਖ ਆਖਰੀ ਤਾਰੀਖ ਮਿਸਲ
ਆਰਜ਼ੀ ਪਟਵਾਰ ਸਕੂਲ ਐਸ.ਬੀ.ਐਸ. ਨਗਰ ਵਿੱਚ ਰਿਟਾਇਰਡ ਮਾਲ ਅਧਿਕਾਰੀਆਂ / ਕਰਮਚਾਰੀਆਂ ਦੀ ਭਰਤੀ ਸਬੰਧੀ ਇਸ਼ਤਿਹਾਰ ਛਪਵਾਉਣ ਬਾਰੇ|

ਆਰਜ਼ੀ ਪਟਵਾਰ ਸਕੂਲ ਐਸ.ਬੀ.ਐਸ. ਨਗਰ ਵਿੱਚ ਰਿਟਾਇਰਡ ਮਾਲ ਅਧਿਕਾਰੀਆਂ / ਕਰਮਚਾਰੀਆਂ ਦੀ ਭਰਤੀ|

16/09/2023 21/09/2023 ਦੇਖੋ ()
ਜ਼ਿਲ੍ਹਾ ਐਸ.ਬੀ.ਐਸ. ਨਗਰ ਵਿੱਚ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦਾ ਵੇਰਵਾ

ਜ਼ਿਲ੍ਹਾ ਐਸ.ਬੀ.ਐਸ. ਨਗਰ ਵਿੱਚ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦਾ ਵੇਰਵਾ

20/02/2023 09/03/2023 ਦੇਖੋ (102 KB) List of AWW & AWH and Helpline No._ (3 MB) Guidelines and Performa (617 KB)
ਆਂਗਣਵਾੜੀ ਵਰਕਰਾਂ ਤੋਂ ਸੁਪਰਵਾਈਜ਼ਰ ਦੀ ਸਲੈਕਸ਼ਨ ਸਬੰਧੀ ਆਰਜੀ ਮੈਰਿਟ ਸੂਚੀ,ਸ਼ਹੀਦ ਭਗਤ ਸਿੰਘ ਨਗਰ।
ਆਂਗਣਵਾੜੀ ਵਰਕਰਾਂ ਤੋਂ ਸੁਪਰਵਾਈਜ਼ਰ ਦੀ ਸਲੈਕਸ਼ਨ ਸਬੰਧੀ ਆਰਜੀ ਮੈਰਿਟ ਸੂਚੀ,ਸ਼ਹੀਦ ਭਗਤ ਸਿੰਘ ਨਗਰ।
10/11/2022 15/11/2022 ਦੇਖੋ (1,003 KB) Graduation List (724 KB) Matric List (991 KB)
ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼ਹੀਦ ਭਗਤ ਸਿੰਘ ਨਗਰ ਅਧੀਨ ਲੀਗਲ ਕਮ ਪ੍ਰੋਬੇਸ਼ਨ ਅਫਸਰ ਦੀ ਅਸਾਮੀ ਦੀ ਭਰਤੀ ਸਬੰਧੀ ਲਾਜ਼ਮੀ  ਵਿਦਿਅਕ ਯੋਗਤਾ

ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼ਹੀਦ ਭਗਤ ਸਿੰਘ ਨਗਰ ਅਧੀਨ ਲੀਗਲ ਕਮ ਪ੍ਰੋਬੇਸ਼ਨ ਅਫਸਰ ਦੀ ਅਸਾਮੀ ਦੀ ਭਰਤੀ ਸਬੰਧੀ ਲਾਜ਼ਮੀ  ਵਿਦਿਅਕ ਯੋਗਤਾ

18/05/2022 05/08/2022 ਦੇਖੋ (139 KB) Public notice (1 MB) FORM (427 KB)
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਾਲ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਰਿਟਾਇਰਡ ਪਟਵਾਰੀਆਂ/ਕਾਨੂੰਗੋਆ ਵਿੱਚੋਂ ਭਰਨ ਸਬੰਧੀ।

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਾਲ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਰਿਟਾਇਰਡ ਪਟਵਾਰੀਆਂ/ਕਾਨੂੰਗੋਆ ਵਿੱਚੋਂ ਭਰਨ ਸਬੰਧੀ।

01/06/2022 10/06/2022 ਦੇਖੋ (3 MB) ਇਸ਼ਤਿਹਾਰ (239 KB)
ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਕੀਤੀ ਜਾਣ ਵਾਲੀ ਭਰਤੀ ਵਿੱਚ ਅਰਜ਼ੀਆ ਲੈਣ ਦੀ ਮਿਤੀ ਵਿੱਚ ਤਬਦੀਲੀ ਅਤੇ ਵਰਗਵਾਰ ਸੀਟਾ ਦੀ ਰਿਜ਼ਰਵੇਸ਼ਨ ਸਬੰਧੀ

ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਕੀਤੀ ਜਾਣ ਵਾਲੀ ਭਰਤੀ ਵਿੱਚ ਅਰਜ਼ੀਆ ਲੈਣ ਦੀ ਮਿਤੀ ਵਿੱਚ ਮਿਤੀ 30.09.2021 ਤੱਕ ਵਾਧਾ ਕਰ ਦਿੱਤਾ ਗਿਆ ਹੈ ਅਤੇ ਸੀਟਾ ਦੀ ਕੈਟਾਗਿਰੀ ਵਾਇਜ਼ ਰਿਜ਼ਰਵੇਸ਼ਨ ਸਬੰਧੀ

25/08/2021 30/09/2021 ਦੇਖੋ (289 KB) Notice 2 (263 KB) Notice 3 (178 KB) ਫਾਰਮ (317 KB)
ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਸ਼ਹੀਦ ਭਗਤ ਸਿੰਘ ਨਗਰ ਲਈ ਮੀਡੀਆਟਰ ਦੀ ਇਨਪੈਨਲਮੈਂਟ ਲਈ ਇਸ਼ਤਿਹਾਰ

ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਸ਼ਹੀਦ ਭਗਤ ਸਿੰਘ ਨਗਰ ਲਈ ਮੀਡੀਆਟਰ ਦੀ ਇਨਪੈਨਲਮੈਂਟ ਲਈ ਇਸ਼ਤਿਹਾਰ

10/08/2021 29/09/2021 ਦੇਖੋ (657 KB)
ਸਤੰਬਰ 2021 ਮੈਗਾ ਰੋਜਗਾਰ ਮੇਲਿਆਂ ਵਿੱਚ ਭਾਗ ਲੈਣ ਵਾਲੇ ਨਿਯੋਜਕਾਂ ਦੀ ਸੂਚੀ।

ਸਤੰਬਰ 2021 ਮੈਗਾ ਰੋਜਗਾਰ ਮੇਲਿਆਂ ਵਿੱਚ ਭਾਗ ਲੈਣ ਵਾਲੇ ਨਿਯੋਜਕਾਂ ਦੀ ਸੂਚੀ।

09/09/2021 17/09/2021 ਦੇਖੋ (245 KB) Rayat_colleger_rail_majra_16_sep_21 (425 KB) SN_College_banga_14_sep_21 (417 KB) iti_boys_10_sep_21 (460 KB) iti_boys_9_sep_21 (420 KB)
ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਕੀਤੀ ਜਾਣ ਵਾਲੀ ਭਰਤੀ ਵਿੱਚ ਅਰਜ਼ੀਆ ਲੈਣ ਦੀ ਮਿਤੀ ਵਿੱਚ ਤਬਦੀਲੀ |

ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਕੀਤੀ ਜਾਣ ਵਾਲੀ ਭਰਤੀ ਵਿੱਚ ਅਰਜ਼ੀਆ ਲੈਣ ਦੀ ਮਿਤੀ 31.08.2021 ਤੋ ਵਧਾ ਕੇ 03.09.2021 ਕਰ ਦਿੱਤੀ ਗਈ ਹੈ |

25/08/2021 03/09/2021 ਦੇਖੋ (296 KB) ਫਾਰਮ (317 KB)
ਪੀ.ਆਰ.ਆਰ.ਐਲ.ਐਮ. ਸਕੀਮ ਤfੀਤ ਡੀ.ਐਫ.ਐਮ., ਬੀ.ਪੀ.ਐਮ. ਅਤੇ ਕਲੱਸਟਰ ਕੋਆਰਡੀਨੇਟਰ ਦੀ ਭਰਤੀ

ਪੀ.ਆਰ.ਆਰ.ਐਲ.ਐਮ. ਸਕੀਮ ਅਧੀਨ ਜ਼ਿਲਾ ਐਸ ਬੀ ਐਸ ਨਗਰ ਵਿਖੇ ਡੀ.ਐਫ.ਐਮ., ਬੀ.ਪੀ.ਐਮ. ਅਤੇ ਕਲੱਸਟਰ ਕੋਆਰਡੀਨੇਟਰ ਦੀ ਭਰਤੀ ਸਬੰਧੀ

23/08/2021 31/08/2021 ਦੇਖੋ (1 MB)