ਸੇਵਾ ਕੇਂਦਰ ਅਪਾਇੰਟਮੈਂਟ
ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਪ੍ਰਾਪਤ ਕਰਨ ਲਈ ਹੇਠ ਦਿੱਤੇ ਮਾਧਿਅਮ ਰਾਹੀਂ ਅਪਾਉਂਟਮੈਂਟ ਬੁੱਕ ਕੀਤੀ ਜਾ ਸਕਦੀ ਹੈ
ਹੇਠਾਂ ਦਿੱਤੇ QR ਕੋਡ ਨੂੰ ਸਕੈਨ ਕਰੋ :-

ਸੇਵਾ ਕੇਂਦਰਾਂ ਪ੍ਰਤੀ ਸੰਪਰਕ :
ਸੇਵਾ ਕੇਂਦਰ ਇੰਚਾਰਜ – ਸ਼੍ਰੀ ਸਰਬਜੀਤ ਸਿੰਘ
ਮੋਬਾਈਲ ਨੰਬਰ – 9888889220
ਈਮੇਲ-ਆਈਡੀ -: dm.sbsnagar@paradigmithr.com
ਦਫ਼ਤਰ ਦਾ ਪਤਾ: ਸੇਵਾ ਕੇਂਦਰ,ਨਵਾਂਸ਼ਹਿਰ।
ਸੁਚੱਜਾ ਪ੍ਰਸ਼ਾਸ਼ਨ ਅਤੇ ਸੂਚਨਾ ਤਕਨੀਕ ਵਿਭਾਗ:
ਈਮੇਲ ਆਈਡੀ: grbranch.sbsnagar@punjab.gov.in
ਦਫ਼ਤਰ ਦਾ ਪਤਾ: ਸੂਚਨਾ ਤਕਨੀਕ ਸ਼ਾਖਾ, ਦਫਤਰ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ।