ਸੇਵਾ ਕੇਂਦਰ ਅਪਾਇੰਟਮੈਂਟ
ਪ੍ਰਕਾਸ਼ਨਾਂ ਦੀ ਮਿਤੀ: 04/05/2021ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਪ੍ਰਾਪਤ ਕਰਨ ਲਈ ਹੇਠ ਦਿੱਤੇ ਮਾਧਿਅਮ ਰਾਹੀਂ ਅਪਾਉਂਟਮੈਂਟ ਬੁੱਕ ਕੀਤੀ ਜਾ ਸਕਦੀ ਹੈ ਹੇਠਾਂ ਦਿੱਤੇ QR ਕੋਡ ਨੂੰ ਸਕੈਨ ਕਰੋ :- ਸੇਵਾ ਕੇਂਦਰਾਂ ਪ੍ਰਤੀ ਸੰਪਰਕ : ਸੇਵਾ ਕੇਂਦਰ ਇੰਚਾਰਜ – ਸ਼੍ਰੀ ਸਰਬਜੀਤ ਸਿੰਘ ਮੋਬਾਈਲ ਨੰਬਰ – 9888889220 ਈਮੇਲ-ਆਈਡੀ -: dm.sbsnagar@paradigmithr.com ਦਫ਼ਤਰ ਦਾ ਪਤਾ: ਸੇਵਾ ਕੇਂਦਰ,ਨਵਾਂਸ਼ਹਿਰ। ਸੁਚੱਜਾ ਪ੍ਰਸ਼ਾਸ਼ਨ ਅਤੇ ਸੂਚਨਾ […]
ਹੋਰਸਖੀ ਵਨ ਸਟਾਪ ਸੈਂਟਰ ਨਵਾਂਸ਼ਹਿਰ, ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ, ਖਾਲੀ ਅਸਾਮੀਆਂ ਸਬੰਧੀ ਇਸ਼ਤਿਹਾਰ |
ਪ੍ਰਕਾਸ਼ਨਾਂ ਦੀ ਮਿਤੀ: 25/03/2020ਸਖੀ ਵਨ ਸਟਾਪ ਸੈਂਟਰ ਨਵਾਂਸ਼ਹਿਰ, ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ, ਖਾਲੀ ਅਸਾਮੀਆਂ ਸਬੰਧੀ ਇਸ਼ਤਿਹਾਰ |
ਹੋਰਪੀ.ਆਰ.ਆਰ.ਐਲ.ਐਮ. ਭਰਤੀ
ਪ੍ਰਕਾਸ਼ਨਾਂ ਦੀ ਮਿਤੀ: 22/10/2018ਪੀ.ਆਰ.ਆਰ.ਐਲ.ਐਮ. ਜ਼ਿਲਾ ਐਸ ਬੀ ਐਸ ਨਗਰ ਬਲਾਕ ਬਲਾਚੌਰ ਵਿਚ ਭਰਤੀ
ਹੋਰਆਂਗਣਵਾੜੀ ਵਰਕਰਾਂ ਤੋਂ ਸੁਪਰਵਾਈਜ਼ਰ ਦੀ ਸਲੈਕਸ਼ਨ ਸਬੰਧੀ ਆਰਜੀ ਮੈਰਿਟ ਸੂਚੀ,ਸ਼ਹੀਦ ਭਗਤ ਸਿੰਘ ਨਗਰ।
ਪ੍ਰਕਾਸ਼ਨਾਂ ਦੀ ਮਿਤੀ: 21/02/2018ਆਂਗਣਵਾੜੀ ਵਰਕਰਾਂ ਤੋਂ ਸੁਪਰਵਾਈਜ਼ਰ ਦੀ ਸਲੈਕਸ਼ਨ ਸਬੰਧੀ ਆਰਜੀ ਮੈਰਿਟ ਸੂਚੀ,ਸ਼ਹੀਦ ਭਗਤ ਸਿੰਘ ਨਗਰ।
ਹੋਰਦਸਤਾਵੇਜਾਂ ਨੂੰ ਕਾਉਂਟਰ ਸਾਈਨ ਕਰਵਾਉਣ ਸਬੰਧੀ।
ਪ੍ਰਕਾਸ਼ਨਾਂ ਦੀ ਮਿਤੀ: 21/02/2018ਦਫਤਰ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਖ—ਵੱਖ ਦਸਤਾਵੇਜਾਂ ਨੂੰ ਕਾਊਂਟਰ ਸਾਈਨ ਕਰਨ ਦਾ ਕੰਮ ਆਫਲਾਈਨ ਕੀਤਾ ਜਾਂਦਾ ਰਿਹਾ ਹੈ। ਹੁਣ ਪੰਜਾਬ ਸਰਕਾਰ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 31.08.2024 ਤੋਂ ਬਾਅਦ ਦਸਤਾਵੇਜਾਂ ਨੂੰ ਕਾਊਂਟਰ ਸਾਈਨ ਕਰਨ ਦਾ ਕੰਮ ਸਿਰਫ E-Sanad Portal (https://esanad.nic.in) ਤੇ ਆਨਲਾਈਨ ਹੀ ਕੀਤਾ ਜਾਵੇਗਾ। ਇਸ ਲਈ […]
ਹੋਰ
