ਬੰਦ

ਹੋਰ ਨਵਾਂ ਕੀ

ਕੋਈ ਚਿੱਤਰ ਨਹੀਂ

ਪੋਕਸੋ ਕੇਸਾਂ ਲਈ ਸਪੋਰਟ ਪਰਸਨ ਦੀ ਭਰਤੀ।

ਪ੍ਰਕਾਸ਼ਨਾਂ ਦੀ ਮਿਤੀ: 11/11/2025

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼ਹੀਦ ਭਗਤ ਸਿੰਘ ਨਗਰ ਦੇ ਦਫਤਰ ਵਿੱਚ ਸਪੋਰਟ ਪਰਸਨ ਦੀ ਭਰਤੀ ਸਬੰਧੀ।

ਹੋਰ
ਕੋਈ ਚਿੱਤਰ ਨਹੀਂ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਮ ਆਦਮੀ ਕਲੀਨਿਕਾਂ ਵਿਖੇ ਮੈਡੀਕਲ ਅਫਸਰ, ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਦੀ ਇੰਟਰਵਿਊ ਸਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 29/10/2025

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਮ ਆਦਮੀ ਕਲੀਨਿਕ ਵਿਖੇ ਇੰਮਪੈਨਲਮੈਂਟ ਲਈ ਹਿੱਤਬੱਧ ਮੈਡੀਕਲ ਅਫਸਰ, ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਨੂੰ ਇੰਟਰਵਿਊ ਰਾਹੀਂ (ਜਿਨਾਂ ਚਿਰ ਖਾਲੀ ਅਸਾਮੀਆਂ ਉਪਲੱਭਧ ਹਨ), ਭਰਨ ਲਈ ਸੱਦਾ ਦਿੱਤਾ ਜਾਂਦਾ ਹੈ

ਹੋਰ
ਕੋਈ ਚਿੱਤਰ ਨਹੀਂ

ਡੀ.ਐਸ.ਆਰ ਲੁਧਿਆਣਾ

ਪ੍ਰਕਾਸ਼ਨਾਂ ਦੀ ਮਿਤੀ: 13/10/2025

ਜ਼ਿਲ੍ਹਾ ਲੁਧਿਆਣਾ ਸਪਲੀਮੈਂਟਰੀ ਜ਼ਿਲ੍ਹਾ ਸਰਵੇ ਰਿਪੋਰਟ(ਡੀਐਸਆਰ)

ਹੋਰ
ਕੋਈ ਚਿੱਤਰ ਨਹੀਂ

ਡੀ.ਐਸ.ਆਰ_ਐਸ ਬੀ ਐਸ ਨਗਰ

ਪ੍ਰਕਾਸ਼ਨਾਂ ਦੀ ਮਿਤੀ: 10/10/2025

ਜ਼ਿਲ੍ਹਾ ਐਸਬੀਐਸ ਨਗਰ ਦੀ ਸਪਲੀਮੈਂਟਰੀ ਜ਼ਿਲ੍ਹਾ ਸਰਵੇਖਣ ਰਿਪੋਰਟ (ਡੀਐਸਆਰ)।

ਹੋਰ
ਕੋਈ ਚਿੱਤਰ ਨਹੀਂ

ਐਨ.ਆਰ.ਆਈ ਨੰਬਰਦਾਰ ਸੰਤੋਖ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਪਿੰਡ ਕਾਹਮਾ, ਤਹਿਸੀਲ ਨਵਾਂਸ਼ਹਿਰ ਦੀ ਮੌਤ ਹੋਣ ਕਰਕੇ ਖਾਲੀ ਪਈ ਆਸਾਮੀ ਲਈ ਨਵਾਂ ਨੰਬਰਦਾਰ ਨਿਯੁਕਤ ਕਰਨ ਲਈ ਪ੍ਰਵਾਨਗੀ ਦੇਣ ਬਾਰੇ।

ਪ੍ਰਕਾਸ਼ਨਾਂ ਦੀ ਮਿਤੀ: 03/10/2025

ਐਨ.ਆਰ.ਆਈ ਨੰਬਰਦਾਰ ਸੰਤੋਖ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਪਿੰਡ ਕਾਹਮਾ, ਤਹਿਸੀਲ ਨਵਾਂਸ਼ਹਿਰ ਦੀ ਮੌਤ ਹੋਣ ਕਰਕੇ ਖਾਲੀ ਪਈ ਆਸਾਮੀ ਲਈ ਨਵਾਂ ਨੰਬਰਦਾਰ ਨਿਯੁਕਤ ਕਰਨ ਲਈ ਪ੍ਰਵਾਨਗੀ ਦੇਣ ਬਾਰੇ।

ਹੋਰ
ਕੋਈ ਚਿੱਤਰ ਨਹੀਂ

ਜਿਲ੍ਹਾ ਪੱਧਰ ਤੇ ਦਿਵਿਆਂਗਜ਼ਨ ਰੀ-ਹੈਬਲੀਟੇਸ਼ਨ ਸੈਂਟਰ ਸਥਾਪਿਤ ਕਰਨ ਲਈ

ਪ੍ਰਕਾਸ਼ਨਾਂ ਦੀ ਮਿਤੀ: 05/08/2025

ਜਿਲ੍ਹਾ ਪੱਧਰ ਤੇ ਦਿਵਿਆਂਗਜ਼ਨ ਰੀ-ਹੈਬਲੀਟੇਸ਼ਨ ਸੈਂਟਰ ਸਥਾਪਿਤ ਕਰਨ ਲਈ ਦਿਵਿਆਂਗਜਨਾਂ ਦੀ ਭਲਾਈ ਦੇ ਖੇਤਰ ਵਿਚ ਕੰਮ ਕਰ ਰਹੀਆਂ ਸੰਸਥਾਵਾਂ/ਸਵੈ-ਸੇਵੀ ਸੰਸਥਾਵਾਂ ਕੋਲੋਂ ਬਿਨੈ ਪੱਤਰਾਂ ਦੀ ਮੰਗ ਸਬੰਧੀ

ਹੋਰ
ਕੋਈ ਚਿੱਤਰ ਨਹੀਂ

ਪਿੰਡ ਹੱਪੋਵਾਲ,ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 24/07/2025

ਮੁਸ਼ਤਰੀ ਮੁਨਾਦੀ ਦੇ ਆਡਰ ਪਿੰਡ ਹੱਪੋਵਾਲ,ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ।

ਹੋਰ
ਕੋਈ ਚਿੱਤਰ ਨਹੀਂ

ਪਿੰਡ ਪੂੰਨੀਆਂ, ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 24/07/2025

ਮੁਸ਼ਤਰੀ ਮੁਨਾਦੀ ਦੇ ਆਡਰ ਪਿੰਡ ਪੂੰਨੀਆਂ,ਤਹਿਸੀਲ ਬੰਗਾ ਵਿਖੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ।

ਹੋਰ
ਕੋਈ ਚਿੱਤਰ ਨਹੀਂ

ਡੀ.ਐਸ.ਆਰ_ਰੂਪਨਗਰ

ਪ੍ਰਕਾਸ਼ਨਾਂ ਦੀ ਮਿਤੀ: 16/06/2025

ਜ਼ਿਲ੍ਹਾ ਰੂਪਨਗਰ ਦੀ ਸੋਧੀ ਹੋਈ ਜ਼ਿਲ੍ਹਾ ਸਰਵੇਖਣ ਰਿਪੋਰਟ (ਡੀ.ਐਸ.ਆਰ)।

ਹੋਰ
ਕੋਈ ਚਿੱਤਰ ਨਹੀਂ

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ਵਿੱਚ ਕੰਡਮ ਜੀਪ ਦੀ ਨਿਲਾਮੀ ਲਈ ਇਸ਼ਿਤਹਾਰ ਦੇਣ ਸਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 08/05/2025

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ਵਿੱਚ ਕੰਡਮ ਜੀਪ ਦੀ ਨਿਲਾਮੀ ਲਈ ਇਸ਼ਿਤਹਾਰ ਦੇਣ ਸਬੰਧੀ।

ਹੋਰ