ਬੰਦ

ਪਿੰਡ ਅਤੇ ਪੰਚਾਇਤਾਂ

ਜਿਲ੍ਹੇ ਵਿਚ 471 ਪਿੰਡ ਅਤੇ 462 ਪੰਚਾਇਤਾਂ ਹਨ| ਜਿਲ੍ਹੇ ਨੂੰ 5 ਵਿਕਾਸ ਬਲਾਕ ਜਿਵੇਂ ਔੜ, ਨਵਾਂਸ਼ਹਿਰ, ਬਲਾਚੌਰ,  ਸੜੋਆ ਅਤੇ ਬੰਗਾ|

  • ਔੜ – 72 ਪਿੰਡ
  • ਸੜੋਆ – 82 ਪਿੰਡ
  • ਬਲਾਚੌਰ – 185 ਪਿੰਡ
  • ਬੰਗਾ – 109 ਪਿੰਡ
  • ਨਵਾਂਸ਼ਹਿਰ – 177 ਪਿੰਡ

ਪਿੰਡਾਂ ਦੀ ਸੂਚੀ ਵੇਖਣ ਲਈ, ਕਿਰਪਾ ਕਰਕੇ ਇਥੇ ਕਲਿਕ ਕਰੋ(PDF 31KB)