ਪਿੰਡ ਅਤੇ ਪੰਚਾਇਤਾਂ
ਜਿਲ੍ਹੇ ਵਿਚ 471 ਪਿੰਡ ਅਤੇ 462 ਪੰਚਾਇਤਾਂ ਹਨ| ਜਿਲ੍ਹੇ ਨੂੰ 5 ਵਿਕਾਸ ਬਲਾਕ ਜਿਵੇਂ ਔੜ, ਨਵਾਂਸ਼ਹਿਰ, ਬਲਾਚੌਰ, ਸੜੋਆ ਅਤੇ ਬੰਗਾ|
- ਔੜ – 72 ਪਿੰਡ
- ਸੜੋਆ – 82 ਪਿੰਡ
- ਬਲਾਚੌਰ – 185 ਪਿੰਡ
- ਬੰਗਾ – 109 ਪਿੰਡ
- ਨਵਾਂਸ਼ਹਿਰ – 177 ਪਿੰਡ
ਪਿੰਡਾਂ ਦੀ ਸੂਚੀ ਵੇਖਣ ਲਈ, ਕਿਰਪਾ ਕਰਕੇ ਇਥੇ ਕਲਿਕ ਕਰੋ(PDF 31KB)