ਘੋਸ਼ਣਾਵਾਂ
| ਸਿਰਲੇਖ | ਵਰਣਨ | ਸ਼ੁਰੂਆਤੀ ਤਾਰੀਖ | ਆਖਰੀ ਤਾਰੀਖ | ਮਿਸਲ |
|---|---|---|---|---|
| ਸਪਲੀਮੈਂਟਰੀ ਜ਼ਿਲ੍ਹਾ ਸਰਵੇ ਰਿਪੋਰਟ ਸਮੇਤ ਨਵੀਆਂ ਮਾਈਨਿੰਗ ਸਾਈਟਾਂ ਦੀ KML ਫਾਈਲਾਂ | ਸਪਲੀਮੈਂਟਰੀ ਜ਼ਿਲ੍ਹਾ ਸਰਵੇ ਰਿਪੋਰਟ ਸਮੇਤ ਨਵੀਆਂ ਮਾਈਨਿੰਗ ਸਾਈਟਾਂ ਦੀ KML ਫਾਈਲਾਂ |
16/12/2025 | 31/01/2026 | ਦੇਖੋ (87 KB) |
| ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਮ ਆਦਮੀ ਕਲੀਨਿਕਾਂ ਵਿਖੇ ਮੈਡੀਕਲ ਅਫਸਰ, ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਦੀ ਇੰਟਰਵਿਊ ਸਬੰਧੀ। | ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਮ ਆਦਮੀ ਕਲੀਨਿਕ ਵਿਖੇ ਇੰਮਪੈਨਲਮੈਂਟ ਲਈ ਹਿੱਤਬੱਧ ਮੈਡੀਕਲ ਅਫਸਰ, ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਨੂੰ ਇੰਟਰਵਿਊ ਰਾਹੀਂ (ਜਿਨਾਂ ਚਿਰ ਖਾਲੀ ਅਸਾਮੀਆਂ ਉਪਲੱਭਧ ਹਨ), ਭਰਨ ਲਈ ਸੱਦਾ ਦਿੱਤਾ ਜਾਂਦਾ ਹੈ |
27/10/2025 | 31/12/2026 | ਦੇਖੋ (8 MB) |
| ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਮ ਆਦਮੀ ਕਲੀਨਿਕਾਂ ਵਿਖੇ ਮੈਡੀਕਲ ਅਫਸਰ (ਐਮ.ਬੀ.ਬੀ.ਐਸ) ਦੀ ਇੰਟਰਵਿਊ ਸਬੰਧੀ। | ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਮ ਆਦਮੀ ਕਲੀਨਿਕ ਵਿਖੇ ਇੰਮਪੈਨਲਮੈਂਟ ਲਈ ਹਿੱਤਬੱਧ ਮੈਡੀਕਲ ਅਫਸਰਾਂ ਨੂੰ ਵਾਕ-ਇੰਨ-ਇੰਟਰਵਿਊ ਰਾਹੀਂ (ਜਿਨਾਂ ਚਿਰ ਖਾਲੀ ਅਸਾਮੀਆਂ ਉਪਲੱਭਧ ਹਨ), ਭਰਨ ਲਈ ਸੱਦਾ ਦਿੱਤਾ ਜਾਂਦਾ ਹੈ |
07/04/2025 | 31/12/2025 | ਦੇਖੋ (6 MB) |
| ਸਰਕਾਰੀ ਦਫਤਰਾਂ ਵਿੱਚ ਔਰਤਾਂ ਨਾਲ ਜਿਨਸੀ ਛੇੜਛਾੜ ਰੋਕਣ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਗਠਣ। | ਸਰਕਾਰੀ ਦਫਤਰਾਂ ਵਿੱਚ ਔਰਤਾਂ ਨਾਲ ਜਿਨਸੀ ਛੇੜਛਾੜ ਰੋਕਣ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਗਠਣ। |
18/03/2025 | 18/03/2028 | ਦੇਖੋ (1 MB) POSH Act Guidelines (4 MB) |