ਬੰਦ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਸ਼ੁਰੂਆਤੀ ਤਾਰੀਖ ਆਖਰੀ ਤਾਰੀਖ ਮਿਸਲ
ਦਸਤਾਵੇਜਾਂ ਨੂੰ ਕਾਉਂਟਰ ਸਾਈਨ ਕਰਵਾਉਣ ਸਬੰਧੀ।

ਦਫਤਰ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਖ—ਵੱਖ ਦਸਤਾਵੇਜਾਂ ਨੂੰ ਕਾਊਂਟਰ ਸਾਈਨ ਕਰਨ ਦਾ ਕੰਮ ਆਫਲਾਈਨ ਕੀਤਾ ਜਾਂਦਾ ਰਿਹਾ ਹੈ। ਹੁਣ ਪੰਜਾਬ ਸਰਕਾਰ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 31.08.2024 ਤੋਂ ਬਾਅਦ ਦਸਤਾਵੇਜਾਂ ਨੂੰ ਕਾਊਂਟਰ ਸਾਈਨ ਕਰਨ ਦਾ ਕੰਮ ਸਿਰਫ   E-Sanad Portal (https://esanad.nic.in)   ਤੇ ਆਨਲਾਈਨ ਹੀ ਕੀਤਾ ਜਾਵੇਗਾ। ਇਸ ਲਈ ਸਬੰਧਤ ਵਿਅਕਤੀਆਂ ਵੱਲੋਂ ਕਾਊਂਟਰ ਸਾਈਨ ਕਰਵਾਉਣ ਲਈ ਸਿਰਫ       E-Sanad Portal   (https://esanad.nic.in) ਤੇ ਆਨਲਾਈਨ ਹੀ ਅਪਲਾਈ ਕੀਤਾ ਜਾਵੇ।

14/08/2024 13/02/2025 ਦੇਖੋ (378 KB)
ਪੁਰਾਲੇਖ