ਘੋਸ਼ਣਾਵਾਂ
ਸਿਰਲੇਖ | ਵਰਣਨ | ਸ਼ੁਰੂਆਤੀ ਤਾਰੀਖ | ਆਖਰੀ ਤਾਰੀਖ | ਮਿਸਲ |
---|---|---|---|---|
ਐਨ.ਆਰ.ਆਈ ਨੰਬਰਦਾਰ ਸੰਤੋਖ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਪਿੰਡ ਕਾਹਮਾ, ਤਹਿਸੀਲ ਨਵਾਂਸ਼ਹਿਰ ਦੀ ਮੌਤ ਹੋਣ ਕਰਕੇ ਖਾਲੀ ਪਈ ਆਸਾਮੀ ਲਈ ਨਵਾਂ ਨੰਬਰਦਾਰ ਨਿਯੁਕਤ ਕਰਨ ਲਈ ਪ੍ਰਵਾਨਗੀ ਦੇਣ ਬਾਰੇ। | ਐਨ.ਆਰ.ਆਈ ਨੰਬਰਦਾਰ ਸੰਤੋਖ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਪਿੰਡ ਕਾਹਮਾ, ਤਹਿਸੀਲ ਨਵਾਂਸ਼ਹਿਰ ਦੀ ਮੌਤ ਹੋਣ ਕਰਕੇ ਖਾਲੀ ਪਈ ਆਸਾਮੀ ਲਈ ਨਵਾਂ ਨੰਬਰਦਾਰ ਨਿਯੁਕਤ ਕਰਨ ਲਈ ਪ੍ਰਵਾਨਗੀ ਦੇਣ ਬਾਰੇ। |
08/08/2025 | 25/08/2025 | ਦੇਖੋ (549 KB) |
ਜਿਲ੍ਹਾ ਪੱਧਰ ਤੇ ਦਿਵਿਆਂਗਜ਼ਨ ਰੀ-ਹੈਬਲੀਟੇਸ਼ਨ ਸੈਂਟਰ ਸਥਾਪਿਤ ਕਰਨ ਲਈ | ਜਿਲ੍ਹਾ ਪੱਧਰ ਤੇ ਦਿਵਿਆਂਗਜ਼ਨ ਰੀ-ਹੈਬਲੀਟੇਸ਼ਨ ਸੈਂਟਰ ਸਥਾਪਿਤ ਕਰਨ ਲਈ ਦਿਵਿਆਂਗਜਨਾਂ ਦੀ ਭਲਾਈ ਦੇ ਖੇਤਰ ਵਿਚ ਕੰਮ ਕਰ ਰਹੀਆਂ ਸੰਸਥਾਵਾਂ/ਸਵੈ-ਸੇਵੀ ਸੰਸਥਾਵਾਂ ਕੋਲੋਂ ਬਿਨੈ ਪੱਤਰਾਂ ਦੀ ਮੰਗ ਸਬੰਧੀ |
06/08/2025 | 31/08/2025 | ਦੇਖੋ (472 KB) DDRC Scheme after SFC (798 KB) |
ਗਰਮ ਲਹਿਰ/ਗਰਮੀ ਤੋ ਬਚਾਓ ਲਈ ਸੰਦੇਸ਼ | ਗਰਮ ਲਹਿਰ/ਗਰਮੀ ਤੋ ਬਚਾਓ ਲਈ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ, ਸਬੰਧੀ ਦਿਸ਼ਾ ਨਿਰਦੇਸ਼। |
28/03/2025 | 30/09/2025 | ਦੇਖੋ (7 MB) |
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਮ ਆਦਮੀ ਕਲੀਨਿਕਾਂ ਵਿਖੇ ਮੈਡੀਕਲ ਅਫਸਰ (ਐਮ.ਬੀ.ਬੀ.ਐਸ) ਦੀ ਇੰਟਰਵਿਊ ਸਬੰਧੀ। | ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਮ ਆਦਮੀ ਕਲੀਨਿਕ ਵਿਖੇ ਇੰਮਪੈਨਲਮੈਂਟ ਲਈ ਹਿੱਤਬੱਧ ਮੈਡੀਕਲ ਅਫਸਰਾਂ ਨੂੰ ਵਾਕ-ਇੰਨ-ਇੰਟਰਵਿਊ ਰਾਹੀਂ (ਜਿਨਾਂ ਚਿਰ ਖਾਲੀ ਅਸਾਮੀਆਂ ਉਪਲੱਭਧ ਹਨ), ਭਰਨ ਲਈ ਸੱਦਾ ਦਿੱਤਾ ਜਾਂਦਾ ਹੈ |
07/04/2025 | 31/12/2025 | ਦੇਖੋ (6 MB) |
ਸਰਕਾਰੀ ਦਫਤਰਾਂ ਵਿੱਚ ਔਰਤਾਂ ਨਾਲ ਜਿਨਸੀ ਛੇੜਛਾੜ ਰੋਕਣ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਗਠਣ। | ਸਰਕਾਰੀ ਦਫਤਰਾਂ ਵਿੱਚ ਔਰਤਾਂ ਨਾਲ ਜਿਨਸੀ ਛੇੜਛਾੜ ਰੋਕਣ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਗਠਣ। |
18/03/2025 | 18/03/2028 | ਦੇਖੋ (1 MB) POSH Act Guidelines (4 MB) |