ਘੋਸ਼ਣਾਵਾਂ
| ਸਿਰਲੇਖ | ਵਰਣਨ | ਸ਼ੁਰੂਆਤੀ ਤਾਰੀਖ | ਆਖਰੀ ਤਾਰੀਖ | ਮਿਸਲ |
|---|---|---|---|---|
| ਨੰਬਰਦਾਰ ਕੇਸ ਪਿੰਡ ਕਰਿਆਮ, ਤਹਿਸੀਲ ਨਵਾਂਸ਼ਹਿਰ – ਸ੍ਰੀ ਗੁਰਬਚਨ ਸਿੰਘ, ਮ੍ਰਿਤਕ ਨੰਬਰਦਾਰ ਪਿੰਡ ਕਰਿਆਮ, ਤਹਿਸੀਲ ਨਵਾਂਸ਼ਹਿਰ ਦੀ ਥਾਂ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ। | ਨੰਬਰਦਾਰ ਕੇਸ ਪਿੰਡ ਕਰਿਆਮ, ਤਹਿਸੀਲ ਨਵਾਂਸ਼ਹਿਰ – ਸ੍ਰੀ ਗੁਰਬਚਨ ਸਿੰਘ, ਮ੍ਰਿਤਕ ਨੰਬਰਦਾਰ ਪਿੰਡ ਕਰਿਆਮ, ਤਹਿਸੀਲ ਨਵਾਂਸ਼ਹਿਰ ਦੀ ਥਾਂ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ। |
05/11/2026 | 17/11/2026 | ਦੇਖੋ (568 KB) |
| ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਮ ਆਦਮੀ ਕਲੀਨਿਕਾਂ ਵਿਖੇ ਮੈਡੀਕਲ ਅਫਸਰ, ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਦੀ ਇੰਟਰਵਿਊ ਸਬੰਧੀ। | ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਮ ਆਦਮੀ ਕਲੀਨਿਕ ਵਿਖੇ ਇੰਮਪੈਨਲਮੈਂਟ ਲਈ ਹਿੱਤਬੱਧ ਮੈਡੀਕਲ ਅਫਸਰ, ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਨੂੰ ਇੰਟਰਵਿਊ ਰਾਹੀਂ (ਜਿਨਾਂ ਚਿਰ ਖਾਲੀ ਅਸਾਮੀਆਂ ਉਪਲੱਭਧ ਹਨ), ਭਰਨ ਲਈ ਸੱਦਾ ਦਿੱਤਾ ਜਾਂਦਾ ਹੈ |
27/10/2025 | 31/12/2026 | ਦੇਖੋ (8 MB) |
| ਸਰਕਾਰੀ ਦਫਤਰਾਂ ਵਿੱਚ ਔਰਤਾਂ ਨਾਲ ਜਿਨਸੀ ਛੇੜਛਾੜ ਰੋਕਣ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਗਠਣ। | ਸਰਕਾਰੀ ਦਫਤਰਾਂ ਵਿੱਚ ਔਰਤਾਂ ਨਾਲ ਜਿਨਸੀ ਛੇੜਛਾੜ ਰੋਕਣ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਗਠਣ। |
18/03/2025 | 18/03/2028 | ਦੇਖੋ (1 MB) POSH Act Guidelines (4 MB) |