Close

Announcements

Filter Past Announcements

To
Announcements
Title Description Start Date End Date File
ਪਿੰਡ ਚੱਕ ਬਿਲਗਾ,ਤਹਿਸੀਲ ਬੰਗਾ ਵਿਖੇ ਨਵੇ ਨੰਬਰਦਾਰ ਨਿਯੁਕਤ ਕਰਨ ਲਈ ਮੁਸ਼ਤਰੀ ਮੁਨਾਦੀ ਦੇ ਆਡਰ ਜਿਲ੍ਹੇ ਦੀ ਵੈਬਸਾਈਟ ਤੇ ਅਪਲੋਡ ਕਰਨ ਸਬੰਧੀ।

08/09/2026 19/09/2026 View (541 KB)
Do’s & Don’t on HEAT WAVES

Do’s & Don’t on HEAT WAVES

21/04/2026 15/09/2026 View (2 MB)
ਮ੍ਰਿਤਕ ਨੰਬਰਦਾਰ ਸੁੱਚਾ ਸਿੰਘ (ਜਨਰਲ) ਪੁੱਤਰ ਕੇਸਰ ਸਿੰਘ ਵਾਸੀ ਪਿੰਡ ਬੱਲੋਵਾਲ, ਤਹਿਸੀਲ ਬੰਗਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਥਾਂ ਤੇ ਨਵਾ ਨੰਬਰਦਾਰ ਨਿਯੁਕਤ ਕਰਨ ਸਬੰਧੀ ਮਿਸਲ ਚਾਲੂ ਕਰਨ ਸਬੰਧੀ।

17/07/2026 30/07/2026 View (291 KB)
ਮ੍ਰਿਤਕ ਨੰਬਰਦਾਰ ਸ਼ਿੰਗਾਰਾ ਸਿੰਘ (ਜਨਰਲ) ਪੁੱਤਰ ਸਾਧੂ ਸਿੰਘ ਵਾਸੀ ਪਿੰਡ ਫਰਾਲਾ, ਤਹਿਸੀਲ ਬੰਗਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਥਾਂ ਤੇ ਨਵਾ ਨੰਬਰਦਾਰ ਨਿਯੁਕਤ ਕਰਨ ਸਬੰਧੀ ਮਿਸਲ ਚਾਲੂ ਕਰਨ ਸਬੰਧੀ।

17/07/2026 30/07/2026 View (283 KB)
ਮ੍ਰਿਤਕ ਨੰਬਰਦਾਰ ਸ੍ਰੀ ਮੋਹਣ ਸਿੰਘ (ਜਨਰਲ) ਪੁੱਤਰ ਚੰਨਣ ਸਿੰਘ ਵਾਸੀ ਪਿੰਡ ਖਟਕੜ੍ਹ ਖੁਰਦ, ਤਹਿਸੀਲ ਬੰਗਾ ਦੀ ਖਾਲੀ ਪਈ ਜਗ੍ਹਾ ਤੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ।

17/07/2026 29/07/2026 View (474 KB)
ਮ੍ਰਿਤਕ ਨੰਬਰਦਾਰ ਸ੍ਰੀ ਭੁਪਿੰਦਰ ਸਿੰਘ (ਜਨਰਲ) ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਜੰਡਿਆਲਾ, ਤਹਿਸੀਲ ਬੰਗਾ ਦੀ ਖਾਲੀ ਪਈ ਜਗ੍ਹਾਂ ਤੇ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ।

17/07/2026 28/07/2026 View (470 KB)
ਖਾਰਜ ਕੀਤੇ ਨੰਬਰਦਾਰ ਸ੍ਰੀ ਕੁਲਵੰਤ ਸਿੰਘ ਪਿੰਡ ਸਰਹਾਲਾ ਰਾਣੂੰਆ, ਤਹਿਸੀਲ ਬੰਗਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਥਾਂ ਤੇ ਨਵਾ ਨੰਬਰਦਾਰ ਨਿਯੁਕਤ ਕਰਨ ਸਬੰਧੀ ਮਿਸਲ ਚਾਲੂ ਕਰਨ ਸਬੰਧੀ।

17/07/2026 20/07/2026 View (326 KB)
ਨੰਬਰਦਾਰ ਸ਼੍ਰੀ ਰਘਵੀਰ ਸਿੰਘ (ਨੰਬਰਦਾਰ) ਪੁੱਤਰ ਕੇਹਰ ਸਿੰਘ, ਵਾਸੀ ਪਿੰਡ ਕਰੀਹਾ, ਤਹਿਸੀਲ ਨਵਾਂਸ਼ਹਿਰ ਦੀ ਮੌਤ ਹੋਣ ਕਰਕੇ ਖਾਲੀ ਪਈ ਆਸਾਮੀ ਲਈ ਨਵਾਂ ਨੰਬਰਦਾਰ ਨਿਯੁਕਤ ਕਰਨ ਲਈ ਪ੍ਰਵਾਨਗੀ ਦੇਣ ਬਾਰੇ।

01/06/2026 08/06/2026 View (451 KB)
ਸ਼੍ਰੀ ਏਕਮ ਸਿੰਘ, ਪਿੰਡ ਅਲਾਚੌਰ, ਤਹਿਸੀਲ ਨਵਾਂਸ਼ਹਿਰ ਦੀ ਆਸਾਮੀ ਤੋਂ ਅਸਤੀਫਾ ਦੇਣ ਕਰਕੇ ਖਾਲੀ ਪਈ ਆਸਾਮੀ ਲਈ ਨਵਾਂ ਨੰਬਰਦਾਰ ਨਿਯੁਕਤ ਕਰਨ ਸਬੰਧੀ।

01/06/2026 03/06/2026 View (513 KB)
Do’s & Don’t s on COLD WAVE/FROST

Do’s & Don’t s on COLD WAVE/FROST

07/01/2026 07/03/2026 View (4 MB)